A Secret Weapon For punjabi status
A Secret Weapon For punjabi status
Blog Article
ਸੱਪ ਦੱਬਣ ਦਾ ਹੁਨਰ ਸਿੱਖੋ ਜਨਾਬ, ਸੱਪਾਂ ਦੇ ਹੋਣ ਨਾਲ ਜੰਗਲ ਨਹੀਂ ਛੱਡਿਆ ਕਰਦੇ
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ?
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।?
ਲੋਕਾਂ ਦੀ ਖੁਸ਼ੀ ਦੇ ਚੱਕਰ ਵਿੱਚ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ
ਜਾਨਵਰ ਇਨਸਾਨ ਨਹੀਂ ਬਣਦਾ ਕਦੇ,ਪਰ ਇਨਸਾਨ ਜਾਨਵਰ ਜ਼ਰੂਰ ਬਣਦੇ ਨੇਂ
ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ .. ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..
ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ , ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।
ਇਨਸਾਨੀਅਤ ਦੇ ਤਰੀਕੇ ਨਾਲ ਦੇਖੋ ਕਤਲ-ਏ-ਆਮ ਦਿਖੁਗੀ
ਜਦੋਂ ਫਿਰ ਮੇਰੇ ਵਰਗਾ ਬੋਲਣ ️ ਤੇ ਆਉਂਦਾ ਉਦੋਂ ਫਿਰ ਅਗਲੇ ਨੂੰ ਬਲੱਡ ਵਾਲੀ ਗੋਲੀ punjabi status ਲੱਗਦੀ ਐ!
ਹਮ ਤੁਜਸੇ ਜਲੇਂ ??ਇਤਨੀਂ ਤੁਮਾਰੀਂ ਔਕਾਤ ਨਹੀਂ….??
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ.. ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ.??
ਕੁਛ ਨਿਕਲੇ ਖਰੇ ਸੋਨੇ ਸੇ ਤੋ ਕੁਛ ਕਾ ਪਾਨੀ ਉਤਰ ਗਯਾ।
ਅਸਲ ਜ਼ਿੰਦਗੀ 'ਚ ਤੇਰੇ ਕੋਲ ਮੈਂ ਖਲੋਅ ਨਹੀਂ ਸਕਦਾ!